-
ਯਹੋਸ਼ੁਆ 6:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਇਸ ਲਈ ਉਹ ਜਵਾਨ ਜਾਸੂਸ ਅੰਦਰ ਗਏ ਅਤੇ ਉਹ ਰਾਹਾਬ, ਉਸ ਦੇ ਪਿਤਾ, ਉਸ ਦੀ ਮਾਤਾ, ਉਸ ਦੇ ਭਰਾਵਾਂ ਅਤੇ ਉਨ੍ਹਾਂ ਸਾਰਿਆਂ ਨੂੰ ਬਾਹਰ ਲੈ ਆਏ ਜਿਹੜੇ ਵੀ ਉਸ ਦੇ ਸਨ; ਹਾਂ, ਉਹ ਉਸ ਦੇ ਸਾਰੇ ਪਰਿਵਾਰ ਨੂੰ ਬਾਹਰ ਲੈ ਆਏ+ ਅਤੇ ਉਹ ਉਨ੍ਹਾਂ ਨੂੰ ਸਹੀ-ਸਲਾਮਤ ਇਜ਼ਰਾਈਲ ਦੀ ਛਾਉਣੀ ਦੇ ਬਾਹਰ ਇਕ ਜਗ੍ਹਾ ਲੈ ਆਏ।
-