ਯਹੋਸ਼ੁਆ 11:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਨੇ ਉਨ੍ਹਾਂ ਨੂੰ ਇਜ਼ਰਾਈਲ ਦੇ ਹੱਥ ਵਿਚ ਦੇ ਦਿੱਤਾ+ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਤੇ ਵੱਡੇ ਸੀਦੋਨ+ ਅਤੇ ਮਿਸਰਫੋਥ-ਮਾਇਮ+ ਤਕ ਅਤੇ ਪੂਰਬ ਵੱਲ ਮਿਸਪੇਹ ਘਾਟੀ ਤਕ ਉਨ੍ਹਾਂ ਦਾ ਪਿੱਛਾ ਕੀਤਾ। ਉਹ ਉਨ੍ਹਾਂ ਨੂੰ ਉਦੋਂ ਤਕ ਮਾਰਦੇ ਗਏ ਜਦ ਤਕ ਇਕ ਵੀ ਜਣਾ ਜੀਉਂਦਾ ਨਾ ਬਚਿਆ।+
8 ਯਹੋਵਾਹ ਨੇ ਉਨ੍ਹਾਂ ਨੂੰ ਇਜ਼ਰਾਈਲ ਦੇ ਹੱਥ ਵਿਚ ਦੇ ਦਿੱਤਾ+ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਤੇ ਵੱਡੇ ਸੀਦੋਨ+ ਅਤੇ ਮਿਸਰਫੋਥ-ਮਾਇਮ+ ਤਕ ਅਤੇ ਪੂਰਬ ਵੱਲ ਮਿਸਪੇਹ ਘਾਟੀ ਤਕ ਉਨ੍ਹਾਂ ਦਾ ਪਿੱਛਾ ਕੀਤਾ। ਉਹ ਉਨ੍ਹਾਂ ਨੂੰ ਉਦੋਂ ਤਕ ਮਾਰਦੇ ਗਏ ਜਦ ਤਕ ਇਕ ਵੀ ਜਣਾ ਜੀਉਂਦਾ ਨਾ ਬਚਿਆ।+