-
ਯਹੋਸ਼ੁਆ 4:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਲੋਕਾਂ ਨੇ ਪਹਿਲੇ ਮਹੀਨੇ ਦੀ 10 ਤਾਰੀਖ਼ ਨੂੰ ਯਰਦਨ ਪਾਰ ਕੀਤਾ ਅਤੇ ਯਰੀਹੋ ਦੀ ਪੂਰਬੀ ਸਰਹੱਦ ʼਤੇ ਗਿਲਗਾਲ ਵਿਚ ਡੇਰਾ ਲਾਇਆ।+
-
-
ਯਹੋਸ਼ੁਆ 10:43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
43 ਫਿਰ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਗਿਲਗਾਲ ਵਿਚ ਆਪਣੀ ਛਾਉਣੀ ਵਿਚ ਮੁੜ ਆਇਆ।+
-