ਯਹੋਸ਼ੁਆ 15:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਕਾਲੇਬ ਨੇ ਉੱਥੋਂ ਅਨਾਕ ਦੇ ਤਿੰਨ ਪੁੱਤਰਾਂ ਨੂੰ ਭਜਾ ਦਿੱਤਾ:+ ਸ਼ੇਸ਼ਈ, ਅਹੀਮਾਨ ਅਤੇ ਤਲਮਈ+ ਜੋ ਅਨਾਕ ਦੀ ਔਲਾਦ ਸਨ। ਨਿਆਈਆਂ 1:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਉਨ੍ਹਾਂ ਨੇ ਕਾਲੇਬ ਨੂੰ ਹਬਰੋਨ ਦੇ ਦਿੱਤਾ, ਠੀਕ ਜਿਵੇਂ ਮੂਸਾ ਨੇ ਵਾਅਦਾ ਕੀਤਾ ਸੀ+ ਅਤੇ ਉਸ ਨੇ ਉੱਥੋਂ ਅਨਾਕ ਦੇ ਤਿੰਨ ਪੁੱਤਰਾਂ ਨੂੰ ਭਜਾ ਦਿੱਤਾ।+
20 ਉਨ੍ਹਾਂ ਨੇ ਕਾਲੇਬ ਨੂੰ ਹਬਰੋਨ ਦੇ ਦਿੱਤਾ, ਠੀਕ ਜਿਵੇਂ ਮੂਸਾ ਨੇ ਵਾਅਦਾ ਕੀਤਾ ਸੀ+ ਅਤੇ ਉਸ ਨੇ ਉੱਥੋਂ ਅਨਾਕ ਦੇ ਤਿੰਨ ਪੁੱਤਰਾਂ ਨੂੰ ਭਜਾ ਦਿੱਤਾ।+