ਗਿਣਤੀ 14:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਪਰ ਮੇਰੇ ਸੇਵਕ ਕਾਲੇਬ+ ਦੇ ਮਨ ਦਾ ਸੁਭਾਅ ਬਿਲਕੁਲ ਵੱਖਰਾ ਹੈ ਅਤੇ ਉਹ ਪੂਰੇ ਦਿਲ ਨਾਲ ਮੇਰੇ ਦੱਸੇ ਰਾਹ ʼਤੇ ਚੱਲਦਾ ਹੈ, ਮੈਂ ਜ਼ਰੂਰ ਉਸ ਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜਿੱਥੇ ਉਹ ਪਹਿਲਾਂ ਗਿਆ ਸੀ ਅਤੇ ਉਸ ਦੀ ਸੰਤਾਨ ਉਸ ਦੇਸ਼ ʼਤੇ ਕਬਜ਼ਾ ਕਰੇਗੀ।+ ਬਿਵਸਥਾ ਸਾਰ 1:35, 36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ‘ਇਸ ਦੁਸ਼ਟ ਪੀੜ੍ਹੀ ਦਾ ਇਕ ਵੀ ਆਦਮੀ ਉਹ ਵਧੀਆ ਦੇਸ਼ ਨਹੀਂ ਦੇਖੇਗਾ ਜਿਸ ਨੂੰ ਦੇਣ ਦੀ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ 36 ਸਿਰਫ਼ ਯਫੁੰਨਾਹ ਦਾ ਪੁੱਤਰ ਕਾਲੇਬ ਹੀ ਉਹ ਦੇਸ਼ ਦੇਖੇਗਾ ਅਤੇ ਮੈਂ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਉਹ ਜ਼ਮੀਨ ਦਿਆਂਗਾ ਜਿਸ ਉੱਤੇ ਉਸ ਨੇ ਪੈਰ ਰੱਖਿਆ ਸੀ ਕਿਉਂਕਿ ਉਹ ਪੂਰੇ ਦਿਲ ਨਾਲ* ਯਹੋਵਾਹ ਦੇ ਪਿੱਛੇ-ਪਿੱਛੇ ਤੁਰਿਆ।+ ਯਹੋਸ਼ੁਆ 14:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਭਾਵੇਂ ਮੇਰੇ ਨਾਲ ਗਏ ਮੇਰੇ ਭਰਾਵਾਂ ਕਰਕੇ ਲੋਕ ਦਿਲ ਹਾਰ ਚੁੱਕੇ ਸਨ,* ਪਰ ਮੈਂ ਪੂਰੇ ਦਿਲ ਨਾਲ* ਆਪਣੇ ਪਰਮੇਸ਼ੁਰ ਯਹੋਵਾਹ ਦੇ ਮਗਰ ਚੱਲਿਆ।+
24 ਪਰ ਮੇਰੇ ਸੇਵਕ ਕਾਲੇਬ+ ਦੇ ਮਨ ਦਾ ਸੁਭਾਅ ਬਿਲਕੁਲ ਵੱਖਰਾ ਹੈ ਅਤੇ ਉਹ ਪੂਰੇ ਦਿਲ ਨਾਲ ਮੇਰੇ ਦੱਸੇ ਰਾਹ ʼਤੇ ਚੱਲਦਾ ਹੈ, ਮੈਂ ਜ਼ਰੂਰ ਉਸ ਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜਿੱਥੇ ਉਹ ਪਹਿਲਾਂ ਗਿਆ ਸੀ ਅਤੇ ਉਸ ਦੀ ਸੰਤਾਨ ਉਸ ਦੇਸ਼ ʼਤੇ ਕਬਜ਼ਾ ਕਰੇਗੀ।+
35 ‘ਇਸ ਦੁਸ਼ਟ ਪੀੜ੍ਹੀ ਦਾ ਇਕ ਵੀ ਆਦਮੀ ਉਹ ਵਧੀਆ ਦੇਸ਼ ਨਹੀਂ ਦੇਖੇਗਾ ਜਿਸ ਨੂੰ ਦੇਣ ਦੀ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ 36 ਸਿਰਫ਼ ਯਫੁੰਨਾਹ ਦਾ ਪੁੱਤਰ ਕਾਲੇਬ ਹੀ ਉਹ ਦੇਸ਼ ਦੇਖੇਗਾ ਅਤੇ ਮੈਂ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਉਹ ਜ਼ਮੀਨ ਦਿਆਂਗਾ ਜਿਸ ਉੱਤੇ ਉਸ ਨੇ ਪੈਰ ਰੱਖਿਆ ਸੀ ਕਿਉਂਕਿ ਉਹ ਪੂਰੇ ਦਿਲ ਨਾਲ* ਯਹੋਵਾਹ ਦੇ ਪਿੱਛੇ-ਪਿੱਛੇ ਤੁਰਿਆ।+
8 ਭਾਵੇਂ ਮੇਰੇ ਨਾਲ ਗਏ ਮੇਰੇ ਭਰਾਵਾਂ ਕਰਕੇ ਲੋਕ ਦਿਲ ਹਾਰ ਚੁੱਕੇ ਸਨ,* ਪਰ ਮੈਂ ਪੂਰੇ ਦਿਲ ਨਾਲ* ਆਪਣੇ ਪਰਮੇਸ਼ੁਰ ਯਹੋਵਾਹ ਦੇ ਮਗਰ ਚੱਲਿਆ।+