-
ਗਿਣਤੀ 36:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਯਹੋਵਾਹ ਨੇ ਸਲਾਫਹਾਦ ਦੀਆਂ ਧੀਆਂ ਨੂੰ ਇਹ ਹੁਕਮ ਦਿੱਤਾ ਹੈ: ‘ਉਹ ਜਿਸ ਨਾਲ ਚਾਹੁਣ ਵਿਆਹ ਕਰਾ ਸਕਦੀਆਂ ਹਨ, ਪਰ ਉਹ ਆਪਣੇ ਪਿਤਾ ਦੇ ਗੋਤ ਦੇ ਕਿਸੇ ਪਰਿਵਾਰ ਵਿਚ ਹੀ ਵਿਆਹ ਕਰਾਉਣ।
-
-
ਗਿਣਤੀ 36:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪਰਿਵਾਰਾਂ ਦੇ ਆਦਮੀਆਂ ਦੀਆਂ ਪਤਨੀਆਂ ਬਣੀਆਂ ਤਾਂਕਿ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਪਿਤਾ ਦੇ ਪਰਿਵਾਰ ਦੇ ਗੋਤ ਵਿਚ ਹੀ ਰਹੇ।
-