ਯਹੋਸ਼ੁਆ 16:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਉਨ੍ਹਾਂ ਨੇ ਗਜ਼ਰ ਵਿਚ ਵੱਸਦੇ ਕਨਾਨੀਆਂ ਨੂੰ ਨਹੀਂ ਭਜਾਇਆ+ ਅਤੇ ਕਨਾਨੀ ਅੱਜ ਤਕ ਇਫ਼ਰਾਈਮ ਵਿਚਕਾਰ ਰਹਿ ਰਹੇ ਹਨ+ ਅਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਹੈ।+ ਨਿਆਈਆਂ 1:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਜ਼ਬੂਲੁਨ ਨੇ ਕਟਰੋਨ ਦੇ ਵਾਸੀਆਂ ਅਤੇ ਨਹਲੋਲ+ ਦੇ ਵਾਸੀਆਂ ਨੂੰ ਨਹੀਂ ਭਜਾਇਆ। ਕਨਾਨੀ ਉਨ੍ਹਾਂ ਵਿਚਕਾਰ ਵੱਸਦੇ ਰਹੇ ਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ।+ 2 ਇਤਿਹਾਸ 8:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਅਤੇ ਜਿਨ੍ਹਾਂ ਨੂੰ ਇਜ਼ਰਾਈਲੀਆਂ ਨੇ ਨਾਸ਼ ਨਹੀਂ ਕੀਤਾ ਸੀ, ਦੇਸ਼ ਵਿਚ ਉਨ੍ਹਾਂ ਦੀ ਬਚੀ ਹੋਈ ਔਲਾਦ+ ਨੂੰ ਅੱਜ ਦੇ ਦਿਨ ਤਕ ਸੁਲੇਮਾਨ ਨੇ ਗ਼ੁਲਾਮਾਂ ਵਜੋਂ ਜਬਰੀ ਮਜ਼ਦੂਰੀ ਕਰਨ ਲਾਇਆ ਹੋਇਆ ਹੈ।+
10 ਪਰ ਉਨ੍ਹਾਂ ਨੇ ਗਜ਼ਰ ਵਿਚ ਵੱਸਦੇ ਕਨਾਨੀਆਂ ਨੂੰ ਨਹੀਂ ਭਜਾਇਆ+ ਅਤੇ ਕਨਾਨੀ ਅੱਜ ਤਕ ਇਫ਼ਰਾਈਮ ਵਿਚਕਾਰ ਰਹਿ ਰਹੇ ਹਨ+ ਅਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਹੈ।+
30 ਜ਼ਬੂਲੁਨ ਨੇ ਕਟਰੋਨ ਦੇ ਵਾਸੀਆਂ ਅਤੇ ਨਹਲੋਲ+ ਦੇ ਵਾਸੀਆਂ ਨੂੰ ਨਹੀਂ ਭਜਾਇਆ। ਕਨਾਨੀ ਉਨ੍ਹਾਂ ਵਿਚਕਾਰ ਵੱਸਦੇ ਰਹੇ ਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ।+
8 ਅਤੇ ਜਿਨ੍ਹਾਂ ਨੂੰ ਇਜ਼ਰਾਈਲੀਆਂ ਨੇ ਨਾਸ਼ ਨਹੀਂ ਕੀਤਾ ਸੀ, ਦੇਸ਼ ਵਿਚ ਉਨ੍ਹਾਂ ਦੀ ਬਚੀ ਹੋਈ ਔਲਾਦ+ ਨੂੰ ਅੱਜ ਦੇ ਦਿਨ ਤਕ ਸੁਲੇਮਾਨ ਨੇ ਗ਼ੁਲਾਮਾਂ ਵਜੋਂ ਜਬਰੀ ਮਜ਼ਦੂਰੀ ਕਰਨ ਲਾਇਆ ਹੋਇਆ ਹੈ।+