27 ਲੇਵੀਆਂ ਦੇ ਘਰਾਣਿਆਂ ਵਿੱਚੋਂ ਗੇਰਸ਼ੋਨੀਆਂ+ ਨੂੰ ਮਨੱਸ਼ਹ ਦੇ ਅੱਧੇ ਗੋਤ ਤੋਂ ਪਨਾਹ ਦਾ ਸ਼ਹਿਰ ਮਿਲਿਆ ਜੋ ਖ਼ੂਨੀ ਲਈ ਸੀ ਯਾਨੀ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਬਾਅਸ਼ਤਰਾਹ ਤੇ ਇਸ ਦੀਆਂ ਚਰਾਂਦਾਂ—ਦੋ ਸ਼ਹਿਰ।
28 ਯਿਸਾਕਾਰ ਦੇ ਗੋਤ ਤੋਂ:+ ਕਿਸ਼ਯੋਨ ਤੇ ਇਸ ਦੀਆਂ ਚਰਾਂਦਾਂ, ਦਾਬਰਥ+ ਤੇ ਇਸ ਦੀਆਂ ਚਰਾਂਦਾਂ,