ਯਹੋਸ਼ੁਆ 3:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਣ ਵਾਲੇ ਪੁਜਾਰੀ ਉਦੋਂ ਤਕ ਯਰਦਨ ਦੇ ਵਿਚਕਾਰ ਸੁੱਕੀ ਜ਼ਮੀਨ ʼਤੇ ਖੜ੍ਹੇ ਰਹੇ+ ਜਦ ਤਕ ਸਾਰਾ ਇਜ਼ਰਾਈਲ ਸੁੱਕੀ ਜ਼ਮੀਨ ਥਾਣੀਂ ਪਾਰ ਨਾ ਲੰਘ ਗਿਆ,+ ਹਾਂ, ਜਦ ਤਕ ਸਾਰੀ ਕੌਮ ਨੇ ਯਰਦਨ ਪਾਰ ਨਾ ਕਰ ਲਿਆ।
17 ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਣ ਵਾਲੇ ਪੁਜਾਰੀ ਉਦੋਂ ਤਕ ਯਰਦਨ ਦੇ ਵਿਚਕਾਰ ਸੁੱਕੀ ਜ਼ਮੀਨ ʼਤੇ ਖੜ੍ਹੇ ਰਹੇ+ ਜਦ ਤਕ ਸਾਰਾ ਇਜ਼ਰਾਈਲ ਸੁੱਕੀ ਜ਼ਮੀਨ ਥਾਣੀਂ ਪਾਰ ਨਾ ਲੰਘ ਗਿਆ,+ ਹਾਂ, ਜਦ ਤਕ ਸਾਰੀ ਕੌਮ ਨੇ ਯਰਦਨ ਪਾਰ ਨਾ ਕਰ ਲਿਆ।