ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 3:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਤੂੰ ਇਕਰਾਰ ਦਾ ਸੰਦੂਕ ਚੁੱਕਣ ਵਾਲੇ ਪੁਜਾਰੀਆਂ ਨੂੰ ਇਹ ਹੁਕਮ ਦੇਈਂ: ‘ਜਦੋਂ ਤੁਸੀਂ ਯਰਦਨ ਦੇ ਪਾਣੀਆਂ ਦੇ ਕੰਢੇ ʼਤੇ ਪਹੁੰਚੋ, ਤਾਂ ਤੁਸੀਂ ਯਰਦਨ ਵਿਚ ਉੱਥੇ ਹੀ ਖੜ੍ਹੇ ਰਹਿਓ।’”+

  • ਯਹੋਸ਼ੁਆ 3:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਣ ਵਾਲੇ ਪੁਜਾਰੀ ਉਦੋਂ ਤਕ ਯਰਦਨ ਦੇ ਵਿਚਕਾਰ ਸੁੱਕੀ ਜ਼ਮੀਨ ʼਤੇ ਖੜ੍ਹੇ ਰਹੇ+ ਜਦ ਤਕ ਸਾਰਾ ਇਜ਼ਰਾਈਲ ਸੁੱਕੀ ਜ਼ਮੀਨ ਥਾਣੀਂ ਪਾਰ ਨਾ ਲੰਘ ਗਿਆ,+ ਹਾਂ, ਜਦ ਤਕ ਸਾਰੀ ਕੌਮ ਨੇ ਯਰਦਨ ਪਾਰ ਨਾ ਕਰ ਲਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ