-
1 ਇਤਿਹਾਸ 6:54-56ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
54 ਉਹ ਆਪੋ-ਆਪਣੇ ਇਲਾਕੇ ਵਿਚ ਡੇਰੇ* ਲਾ ਕੇ ਇਨ੍ਹਾਂ ਥਾਵਾਂ ʼਤੇ ਰਹਿੰਦੇ ਸਨ: ਕਹਾਥੀਆਂ ਦੇ ਘਰਾਣੇ ਵਿਚ ਹਾਰੂਨ ਦੀ ਔਲਾਦ ਦੇ ਨਾਂ ʼਤੇ ਪਹਿਲਾ ਗੁਣਾ ਨਿਕਲਿਆ 55 ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਯਹੂਦਾਹ ਦੇਸ਼ ਵਿਚ ਹਬਰੋਨ+ ਤੇ ਇਸ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਦਿੱਤੀਆਂ। 56 ਪਰ ਉਨ੍ਹਾਂ ਨੇ ਸ਼ਹਿਰ ਦਾ ਖੇਤ ਅਤੇ ਉਸ ਸ਼ਹਿਰ ਦੇ ਪਿੰਡ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਦਿੱਤੇ।+
-