1 ਇਤਿਹਾਸ 6:57 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 57 ਹਾਰੂਨ ਦੀ ਔਲਾਦ ਨੂੰ ਉਨ੍ਹਾਂ ਨੇ ਪਨਾਹ ਦੇ ਸ਼ਹਿਰ,*+ ਹਬਰੋਨ,+ ਲਿਬਨਾਹ+ ਤੇ ਇਸ ਦੀਆਂ ਚਰਾਂਦਾਂ, ਯਤੀਰ,+ ਅਸ਼ਤਮੋਆ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ,+ 1 ਇਤਿਹਾਸ 6:60 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 60 ਅਤੇ ਬਿਨਯਾਮੀਨ ਦੇ ਗੋਤ ਤੋਂ ਉਨ੍ਹਾਂ ਨੂੰ ਗਬਾ+ ਤੇ ਇਸ ਦੀਆਂ ਚਰਾਂਦਾਂ, ਆਲਮਥ ਤੇ ਇਸ ਦੀਆਂ ਚਰਾਂਦਾਂ ਅਤੇ ਅਨਾਥੋਥ+ ਤੇ ਇਸ ਦੀਆਂ ਚਰਾਂਦਾਂ ਮਿਲੀਆਂ। ਉਨ੍ਹਾਂ ਦੇ ਘਰਾਣਿਆਂ ਲਈ ਕੁੱਲ 13 ਸ਼ਹਿਰ ਸਨ।+
57 ਹਾਰੂਨ ਦੀ ਔਲਾਦ ਨੂੰ ਉਨ੍ਹਾਂ ਨੇ ਪਨਾਹ ਦੇ ਸ਼ਹਿਰ,*+ ਹਬਰੋਨ,+ ਲਿਬਨਾਹ+ ਤੇ ਇਸ ਦੀਆਂ ਚਰਾਂਦਾਂ, ਯਤੀਰ,+ ਅਸ਼ਤਮੋਆ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ,+
60 ਅਤੇ ਬਿਨਯਾਮੀਨ ਦੇ ਗੋਤ ਤੋਂ ਉਨ੍ਹਾਂ ਨੂੰ ਗਬਾ+ ਤੇ ਇਸ ਦੀਆਂ ਚਰਾਂਦਾਂ, ਆਲਮਥ ਤੇ ਇਸ ਦੀਆਂ ਚਰਾਂਦਾਂ ਅਤੇ ਅਨਾਥੋਥ+ ਤੇ ਇਸ ਦੀਆਂ ਚਰਾਂਦਾਂ ਮਿਲੀਆਂ। ਉਨ੍ਹਾਂ ਦੇ ਘਰਾਣਿਆਂ ਲਈ ਕੁੱਲ 13 ਸ਼ਹਿਰ ਸਨ।+