-
ਗਿਣਤੀ 31:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਨ੍ਹਾਂ ਨੇ ਮਿਦਿਆਨੀਆਂ ਨਾਲ ਯੁੱਧ ਕੀਤਾ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਸਾਰੇ ਆਦਮੀਆਂ ਨੂੰ ਜਾਨੋਂ ਮਾਰ ਦਿੱਤਾ।
-
-
ਗਿਣਤੀ 31:49ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
49 ਮੂਸਾ ਨੂੰ ਕਿਹਾ: “ਤੇਰੇ ਸੇਵਕਾਂ ਨੇ ਸਾਰੇ ਫ਼ੌਜੀਆਂ ਦੀ ਗਿਣਤੀ ਕੀਤੀ ਹੈ ਜਿਹੜੇ ਸਾਡੀ ਕਮਾਨ ਅਧੀਨ ਹਨ। ਸਾਡੇ ਵਿੱਚੋਂ ਇਕ ਵੀ ਫ਼ੌਜੀ ਘੱਟ ਨਹੀਂ ਹੈ।+
-