ਯਹੋਸ਼ੁਆ 11:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਸ ਸਮੇਂ ਯਹੋਸ਼ੁਆ ਨੇ ਪਹਾੜੀ ਇਲਾਕੇ ਵਿੱਚੋਂ, ਹਬਰੋਨ, ਦਬੀਰ ਤੇ ਅਨਾਬ ਵਿੱਚੋਂ, ਯਹੂਦਾਹ ਦੇ ਸਾਰੇ ਪਹਾੜੀ ਇਲਾਕੇ ਅਤੇ ਇਜ਼ਰਾਈਲ ਦੇ ਸਾਰੇ ਪਹਾੜੀ ਇਲਾਕੇ ਵਿੱਚੋਂ ਅਨਾਕੀਆਂ ਦਾ ਸਫ਼ਾਇਆ ਕਰ ਦਿੱਤਾ।+ ਯਹੋਸ਼ੁਆ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸ਼ਹਿਰਾਂ ਦਾ ਨਾਸ਼ ਕਰ ਦਿੱਤਾ।+ ਯਹੋਸ਼ੁਆ 15:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਸ਼ੁਆ ਨੇ ਯਫੁੰਨਾਹ ਦੇ ਪੁੱਤਰ ਕਾਲੇਬ+ ਨੂੰ ਯਹੂਦਾਹ ਦੀ ਔਲਾਦ ਵਿਚਕਾਰ ਹਿੱਸੇ ਵਜੋਂ ਕਿਰਯਥ-ਅਰਬਾ (ਅਰਬਾ, ਅਨਾਕ ਦਾ ਪਿਤਾ ਸੀ) ਯਾਨੀ ਹਬਰੋਨ ਦਿੱਤਾ+ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ। 14 ਕਾਲੇਬ ਨੇ ਉੱਥੋਂ ਅਨਾਕ ਦੇ ਤਿੰਨ ਪੁੱਤਰਾਂ ਨੂੰ ਭਜਾ ਦਿੱਤਾ:+ ਸ਼ੇਸ਼ਈ, ਅਹੀਮਾਨ ਅਤੇ ਤਲਮਈ+ ਜੋ ਅਨਾਕ ਦੀ ਔਲਾਦ ਸਨ।
21 ਉਸ ਸਮੇਂ ਯਹੋਸ਼ੁਆ ਨੇ ਪਹਾੜੀ ਇਲਾਕੇ ਵਿੱਚੋਂ, ਹਬਰੋਨ, ਦਬੀਰ ਤੇ ਅਨਾਬ ਵਿੱਚੋਂ, ਯਹੂਦਾਹ ਦੇ ਸਾਰੇ ਪਹਾੜੀ ਇਲਾਕੇ ਅਤੇ ਇਜ਼ਰਾਈਲ ਦੇ ਸਾਰੇ ਪਹਾੜੀ ਇਲਾਕੇ ਵਿੱਚੋਂ ਅਨਾਕੀਆਂ ਦਾ ਸਫ਼ਾਇਆ ਕਰ ਦਿੱਤਾ।+ ਯਹੋਸ਼ੁਆ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸ਼ਹਿਰਾਂ ਦਾ ਨਾਸ਼ ਕਰ ਦਿੱਤਾ।+
13 ਯਹੋਸ਼ੁਆ ਨੇ ਯਫੁੰਨਾਹ ਦੇ ਪੁੱਤਰ ਕਾਲੇਬ+ ਨੂੰ ਯਹੂਦਾਹ ਦੀ ਔਲਾਦ ਵਿਚਕਾਰ ਹਿੱਸੇ ਵਜੋਂ ਕਿਰਯਥ-ਅਰਬਾ (ਅਰਬਾ, ਅਨਾਕ ਦਾ ਪਿਤਾ ਸੀ) ਯਾਨੀ ਹਬਰੋਨ ਦਿੱਤਾ+ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ। 14 ਕਾਲੇਬ ਨੇ ਉੱਥੋਂ ਅਨਾਕ ਦੇ ਤਿੰਨ ਪੁੱਤਰਾਂ ਨੂੰ ਭਜਾ ਦਿੱਤਾ:+ ਸ਼ੇਸ਼ਈ, ਅਹੀਮਾਨ ਅਤੇ ਤਲਮਈ+ ਜੋ ਅਨਾਕ ਦੀ ਔਲਾਦ ਸਨ।