-
ਨਿਆਈਆਂ 7:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਇਲਾਕੇ ਵਿਚ ਇਹ ਸੰਦੇਸ਼ ਦੇਣ ਲਈ ਆਦਮੀ ਘੱਲੇ: “ਹੇਠਾਂ ਜਾ ਕੇ ਮਿਦਿਆਨ ʼਤੇ ਹਮਲਾ ਕਰੋ ਅਤੇ ਬੈਤ-ਬਾਰਾਹ ਤਕ ਯਰਦਨ ਦੇ ਘਾਟਾਂ ਅਤੇ ਇਸ ਦੀਆਂ ਉਪ-ਨਦੀਆਂ ʼਤੇ ਕਬਜ਼ਾ ਕਰ ਲਓ।” ਇਸ ਲਈ ਇਫ਼ਰਾਈਮ ਦੇ ਸਾਰੇ ਆਦਮੀ ਇਕੱਠੇ ਹੋਏ ਤੇ ਉਨ੍ਹਾਂ ਨੇ ਬੈਤ-ਬਾਰਾਹ ਤਕ ਯਰਦਨ ਦੇ ਘਾਟਾਂ ਅਤੇ ਇਸ ਦੀਆਂ ਉਪ-ਨਦੀਆਂ ʼਤੇ ਕਬਜ਼ਾ ਕਰ ਲਿਆ।” 25 ਉਨ੍ਹਾਂ ਨੇ ਮਿਦਿਆਨ ਦੇ ਦੋ ਹਾਕਮਾਂ, ਓਰੇਬ ਅਤੇ ਜ਼ਏਬ ਨੂੰ ਵੀ ਫੜ ਲਿਆ; ਉਨ੍ਹਾਂ ਨੇ ਓਰੇਬ ਨੂੰ ਓਰੇਬ ਦੀ ਚਟਾਨ+ ʼਤੇ ਮਾਰ ਸੁੱਟਿਆ ਅਤੇ ਜ਼ਏਬ ਨੂੰ ਜ਼ਏਬ ਦੇ ਚੁਬੱਚੇ ʼਤੇ ਮਾਰ ਦਿੱਤਾ। ਉਹ ਮਿਦਿਆਨ ਦਾ ਪਿੱਛਾ ਕਰਦੇ ਰਹੇ+ ਅਤੇ ਉਹ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਇਲਾਕੇ ਵਿਚ ਗਿਦਾਊਨ ਕੋਲ ਲੈ ਆਏ।
-