ਨਿਆਈਆਂ 7:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਘਾਟੀ ਮਿਦਿਆਨ, ਅਮਾਲੇਕ ਅਤੇ ਪੂਰਬੀ ਲੋਕਾਂ+ ਨਾਲ ਇਵੇਂ ਭਰੀ ਪਈ ਸੀ ਜਿਵੇਂ ਕਿ ਟਿੱਡੀਆਂ ਦਾ ਦਲ ਹੋਵੇ। ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੇ ਅਣਗਿਣਤ ਸਨ।+
12 ਘਾਟੀ ਮਿਦਿਆਨ, ਅਮਾਲੇਕ ਅਤੇ ਪੂਰਬੀ ਲੋਕਾਂ+ ਨਾਲ ਇਵੇਂ ਭਰੀ ਪਈ ਸੀ ਜਿਵੇਂ ਕਿ ਟਿੱਡੀਆਂ ਦਾ ਦਲ ਹੋਵੇ। ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੇ ਅਣਗਿਣਤ ਸਨ।+