-
ਨਿਆਈਆਂ 8:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਲਈ ਉਸ ਨੇ ਸੁੱਕੋਥ ਦੇ ਆਦਮੀਆਂ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਨਾਲ ਦੇ ਆਦਮੀਆਂ ਨੂੰ ਰੋਟੀ ਦਿਓ ਕਿਉਂਕਿ ਉਹ ਥੱਕੇ ਹੋਏ ਹਨ ਤੇ ਮੈਂ ਮਿਦਿਆਨ ਦੇ ਰਾਜਿਆਂ ਜ਼ਬਾਹ ਤੇ ਸਲਮੁੰਨਾ ਦਾ ਪਿੱਛਾ ਕਰ ਰਿਹਾ ਹਾਂ।” 6 ਪਰ ਸੁੱਕੋਥ ਦੇ ਹਾਕਮਾਂ ਨੇ ਕਿਹਾ: “ਭਲਾ, ਜ਼ਬਾਹ ਤੇ ਸਲਮੁੰਨਾ* ਤੇਰੇ ਹੱਥ ਲੱਗ ਗਏ ਹਨ ਕਿ ਅਸੀਂ ਤੇਰੀ ਫ਼ੌਜ ਨੂੰ ਰੋਟੀਆਂ ਦੇਈਏ?”
-