-
ਨਿਆਈਆਂ 8:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਹ ਸੁਣ ਕੇ ਗਿਦਾਊਨ ਨੇ ਕਿਹਾ: “ਅੱਛਾ, ਠੀਕ ਹੈ। ਜਦੋਂ ਯਹੋਵਾਹ ਜ਼ਬਾਹ ਤੇ ਸਲਮੁੰਨਾ ਨੂੰ ਮੇਰੇ ਹੱਥ ਵਿਚ ਦੇਵੇਗਾ, ਤਾਂ ਮੈਂ ਉਜਾੜ ਦੇ ਕੰਡਿਆਂ ਅਤੇ ਕੰਡਿਆਲ਼ੀਆਂ ਝਾੜੀਆਂ ਨਾਲ ਤੁਹਾਡੀ ਛਿੱਲ ਲਾਹਾਂਗਾ।”+
-