-
ਨਿਆਈਆਂ 8:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਉੱਥੋਂ ਉਹ ਪਨੂਏਲ ਗਿਆ ਅਤੇ ਉੱਥੇ ਦੇ ਲੋਕਾਂ ਤੋਂ ਇਹੀ ਮੰਗ ਕੀਤੀ, ਪਰ ਪਨੂਏਲ ਦੇ ਆਦਮੀਆਂ ਨੇ ਉਸ ਨੂੰ ਉਹੀ ਜਵਾਬ ਦਿੱਤਾ ਜੋ ਸੁੱਕੋਥ ਦੇ ਆਦਮੀਆਂ ਨੇ ਦਿੱਤਾ ਸੀ। 9 ਉਸ ਨੇ ਪਨੂਏਲ ਦੇ ਆਦਮੀਆਂ ਨੂੰ ਵੀ ਕਿਹਾ: “ਜਦੋਂ ਮੈਂ ਸਹੀ-ਸਲਾਮਤ ਵਾਪਸ ਆਵਾਂਗਾ, ਤਾਂ ਮੈਂ ਇਹ ਬੁਰਜ ਢਾਹ ਸੁੱਟਾਂਗਾ।”+
-