ਨਿਆਈਆਂ 6:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਬਾਅਦ ਵਿਚ ਯਹੋਵਾਹ ਦਾ ਇਕ ਦੂਤ ਆਇਆ+ ਤੇ ਆਫਰਾਹ ਵਿਚ ਇਕ ਵੱਡੇ ਦਰਖ਼ਤ ਥੱਲੇ ਬੈਠ ਗਿਆ ਜੋ ਯੋਆਸ਼ ਅਬੀ-ਅਜ਼ਰੀ+ ਦਾ ਸੀ। ਉਸ ਦਾ ਪੁੱਤਰ ਗਿਦਾਊਨ+ ਚੁਬੱਚੇ ਵਿਚ ਕਣਕ ਕੁੱਟ ਰਿਹਾ ਸੀ ਤਾਂਕਿ ਇਸ ਨੂੰ ਮਿਦਿਆਨ ਤੋਂ ਲੁਕਾਇਆ ਜਾ ਸਕੇ। ਨਿਆਈਆਂ 6:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਇਸ ਲਈ ਗਿਦਾਊਨ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ ਅਤੇ ਇਸ ਨੂੰ ਅੱਜ ਤਕ ਯਹੋਵਾਹ-ਸ਼ਲੋਮ*+ ਕਿਹਾ ਜਾਂਦਾ ਹੈ। ਇਹ ਅਜੇ ਵੀ ਅਬੀ-ਅਜ਼ਰੀਆਂ ਦੇ ਆਫਰਾਹ ਵਿਚ ਹੈ।
11 ਬਾਅਦ ਵਿਚ ਯਹੋਵਾਹ ਦਾ ਇਕ ਦੂਤ ਆਇਆ+ ਤੇ ਆਫਰਾਹ ਵਿਚ ਇਕ ਵੱਡੇ ਦਰਖ਼ਤ ਥੱਲੇ ਬੈਠ ਗਿਆ ਜੋ ਯੋਆਸ਼ ਅਬੀ-ਅਜ਼ਰੀ+ ਦਾ ਸੀ। ਉਸ ਦਾ ਪੁੱਤਰ ਗਿਦਾਊਨ+ ਚੁਬੱਚੇ ਵਿਚ ਕਣਕ ਕੁੱਟ ਰਿਹਾ ਸੀ ਤਾਂਕਿ ਇਸ ਨੂੰ ਮਿਦਿਆਨ ਤੋਂ ਲੁਕਾਇਆ ਜਾ ਸਕੇ।
24 ਇਸ ਲਈ ਗਿਦਾਊਨ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ ਅਤੇ ਇਸ ਨੂੰ ਅੱਜ ਤਕ ਯਹੋਵਾਹ-ਸ਼ਲੋਮ*+ ਕਿਹਾ ਜਾਂਦਾ ਹੈ। ਇਹ ਅਜੇ ਵੀ ਅਬੀ-ਅਜ਼ਰੀਆਂ ਦੇ ਆਫਰਾਹ ਵਿਚ ਹੈ।