ਯਹੋਸ਼ੁਆ 14:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਯੂਸੁਫ਼ ਦੀ ਔਲਾਦ ਨੂੰ ਦੋ ਗੋਤ ਮੰਨਿਆ ਜਾਂਦਾ ਸੀ+ ਯਾਨੀ ਮਨੱਸ਼ਹ ਅਤੇ ਇਫ਼ਰਾਈਮ;+ ਅਤੇ ਉਨ੍ਹਾਂ ਨੇ ਲੇਵੀਆਂ ਨੂੰ ਦੇਸ਼ ਵਿਚ ਕੋਈ ਹਿੱਸਾ ਨਹੀਂ ਦਿੱਤਾ, ਉਨ੍ਹਾਂ ਨੂੰ ਬੱਸ ਰਹਿਣ ਲਈ ਸ਼ਹਿਰ ਅਤੇ ਉਨ੍ਹਾਂ ਦੇ ਮਾਲ-ਡੰਗਰਾਂ ਲਈ ਚਰਾਂਦਾ ਦਿੱਤੀਆਂ ਗਈਆਂ।+
4 ਯੂਸੁਫ਼ ਦੀ ਔਲਾਦ ਨੂੰ ਦੋ ਗੋਤ ਮੰਨਿਆ ਜਾਂਦਾ ਸੀ+ ਯਾਨੀ ਮਨੱਸ਼ਹ ਅਤੇ ਇਫ਼ਰਾਈਮ;+ ਅਤੇ ਉਨ੍ਹਾਂ ਨੇ ਲੇਵੀਆਂ ਨੂੰ ਦੇਸ਼ ਵਿਚ ਕੋਈ ਹਿੱਸਾ ਨਹੀਂ ਦਿੱਤਾ, ਉਨ੍ਹਾਂ ਨੂੰ ਬੱਸ ਰਹਿਣ ਲਈ ਸ਼ਹਿਰ ਅਤੇ ਉਨ੍ਹਾਂ ਦੇ ਮਾਲ-ਡੰਗਰਾਂ ਲਈ ਚਰਾਂਦਾ ਦਿੱਤੀਆਂ ਗਈਆਂ।+