ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 7:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਉਦੋਂ ਜੇ ਮੇਰੀ ਪਰਜਾ ਜੋ ਮੇਰੇ ਨਾਂ ਤੋਂ ਜਾਣੀ ਜਾਂਦੀ ਹੈ+ ਆਪਣੇ ਆਪ ਨੂੰ ਨਿਮਰ ਕਰ ਕੇ+ ਪ੍ਰਾਰਥਨਾ ਕਰੇ ਤੇ ਮੈਨੂੰ ਭਾਲੇ ਅਤੇ ਆਪਣੇ ਬੁਰੇ ਰਾਹਾਂ ਤੋਂ ਮੁੜੇ,+ ਫਿਰ ਮੈਂ ਆਕਾਸ਼ ਤੋਂ ਸੁਣਾਂਗਾ ਅਤੇ ਉਨ੍ਹਾਂ ਦਾ ਪਾਪ ਮਾਫ਼ ਕਰ ਦਿਆਂਗਾ ਤੇ ਉਨ੍ਹਾਂ ਦੇ ਦੇਸ਼ ਨੂੰ ਚੰਗਾ ਕਰਾਂਗਾ।+

  • 2 ਇਤਿਹਾਸ 33:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਰਿਹਾ ਅਤੇ ਪਰਮੇਸ਼ੁਰ ਨੂੰ ਉਸ ਦੇ ਤਰਲੇ ਦੇਖ ਕੇ ਬਹੁਤ ਤਰਸ ਆਇਆ ਤੇ ਉਸ ਨੇ ਰਹਿਮ ਲਈ ਕੀਤੀ ਉਸ ਦੀ ਬੇਨਤੀ ਸੁਣ ਲਈ ਅਤੇ ਉਸ ਨੂੰ ਯਰੂਸ਼ਲਮ ਲਿਆ ਕੇ ਰਾਜ ਦੁਬਾਰਾ ਦੇ ਦਿੱਤਾ।+ ਫਿਰ ਮਨੱਸ਼ਹ ਜਾਣ ਗਿਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।+

  • 2 ਇਤਿਹਾਸ 33:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਉਸ ਨੇ ਝੂਠੇ ਦੇਵਤਿਆਂ ਨੂੰ, ਯਹੋਵਾਹ ਦੇ ਭਵਨ ਵਿਚਲੀ ਮੂਰਤ ਨੂੰ+ ਅਤੇ ਯਹੋਵਾਹ ਦੇ ਭਵਨ ਦੇ ਪਹਾੜ ਤੋਂ ਅਤੇ ਯਰੂਸ਼ਲਮ ਵਿੱਚੋਂ ਉਨ੍ਹਾਂ ਸਾਰੀਆਂ ਵੇਦੀਆਂ ਨੂੰ ਕੱਢ ਦਿੱਤਾ ਜੋ ਉਸ ਨੇ ਬਣਾਈਆਂ ਸਨ+ ਤੇ ਉਨ੍ਹਾਂ ਨੂੰ ਸ਼ਹਿਰ ਦੇ ਬਾਹਰ ਸੁਟਵਾ ਦਿੱਤਾ।

  • ਜ਼ਬੂਰ 106:44
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 44 ਪਰ ਉਹ ਉਨ੍ਹਾਂ ਦਾ ਕਸ਼ਟ ਦੇਖਦਾ ਸੀ+

      ਅਤੇ ਮਦਦ ਲਈ ਉਨ੍ਹਾਂ ਦੀ ਪੁਕਾਰ ਸੁਣਦਾ ਸੀ।+

  • ਯਸਾਯਾਹ 63:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਉਨ੍ਹਾਂ ਦੇ ਸਾਰੇ ਦੁੱਖਾਂ ਵਿਚ ਉਹ ਵੀ ਦੁਖੀ ਹੋਇਆ।+

      ਉਸ ਨੇ ਆਪਣਾ ਖ਼ਾਸ ਦੂਤ* ਭੇਜ ਕੇ ਉਨ੍ਹਾਂ ਨੂੰ ਬਚਾਇਆ।+

      ਉਸ ਨੇ ਪਿਆਰ ਤੇ ਰਹਿਮ ਕਾਰਨ ਉਨ੍ਹਾਂ ਨੂੰ ਛੁਡਾਇਆ,+

      ਪੁਰਾਣੇ ਸਮਿਆਂ ਤੋਂ ਹੀ ਉਹ ਉਨ੍ਹਾਂ ਨੂੰ ਚੁੱਕੀ ਫਿਰਦਾ ਰਿਹਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ