-
ਨਿਆਈਆਂ 3:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਜਦੋਂ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਨੂੰ ਦੁਹਾਈ ਦਿੱਤੀ,+ ਤਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਚਾਉਣ ਲਈ ਇਕ ਮੁਕਤੀਦਾਤਾ ਖੜ੍ਹਾ ਕੀਤਾ।+ ਉਹ ਸੀ ਆਥਨੀਏਲ+ ਜੋ ਕਾਲੇਬ ਦੇ ਛੋਟੇ ਭਰਾ ਕਨਜ਼ ਦਾ ਪੁੱਤਰ ਸੀ। 10 ਯਹੋਵਾਹ ਦੀ ਸ਼ਕਤੀ ਉਸ ਉੱਤੇ ਆਈ ਤੇ ਉਹ ਇਜ਼ਰਾਈਲ ਦਾ ਨਿਆਂਕਾਰ ਬਣ ਗਿਆ।+ ਜਦੋਂ ਉਹ ਯੁੱਧ ਵਿਚ ਗਿਆ, ਤਾਂ ਯਹੋਵਾਹ ਨੇ ਮੈਸੋਪੋਟਾਮੀਆ* ਦੇ ਰਾਜੇ ਕੂਸ਼ਨ-ਰਿਸ਼ਾਤੈਮ ਨੂੰ ਉਸ ਦੇ ਹੱਥ ਵਿਚ ਦੇ ਦਿੱਤਾ ਅਤੇ ਉਹ ਕੂਸ਼ਨ-ਰਿਸ਼ਾਤੈਮ ʼਤੇ ਭਾਰੀ ਪੈ ਗਿਆ।
-