1 ਸਮੂਏਲ 1:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਪਰ ਹੰਨਾਹ ਨਹੀਂ ਗਈ+ ਅਤੇ ਉਸ ਨੇ ਆਪਣੇ ਪਤੀ ਨੂੰ ਕਿਹਾ ਸੀ: “ਜਦੋਂ ਮੁੰਡੇ ਦਾ ਦੁੱਧ ਛੁਡਾਇਆ ਜਾਵੇਗਾ, ਉਦੋਂ ਮੈਂ ਉਸ ਨੂੰ ਲੈ ਕੇ ਜਾਵਾਂਗੀ; ਫਿਰ ਉਹ ਯਹੋਵਾਹ ਅੱਗੇ ਜਾਵੇਗਾ ਅਤੇ ਉਹ ਉੱਥੇ ਹੀ ਰਹੇਗਾ।”+ 1 ਸਮੂਏਲ 1:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਮੁੰਡੇ ਦਾ ਦੁੱਧ ਛੁਡਾਉਂਦਿਆਂ ਹੀ ਉਹ ਉਸ ਨੂੰ ਸ਼ੀਲੋਹ ਲੈ ਗਈ ਅਤੇ ਉਹ ਆਪਣੇ ਨਾਲ ਤਿੰਨ ਸਾਲਾਂ ਦਾ ਇਕ ਬਲਦ, ਇਕ ਏਫਾ* ਆਟਾ ਅਤੇ ਦਾਖਰਸ ਦਾ ਇਕ ਘੜਾ ਲੈ ਕੇ ਗਈ।+ ਉਹ ਸ਼ੀਲੋਹ ਵਿਚ ਯਹੋਵਾਹ ਦੇ ਘਰ ਗਈ+ ਤੇ ਮੁੰਡੇ ਨੂੰ ਵੀ ਨਾਲ ਲੈ ਗਈ।
22 ਪਰ ਹੰਨਾਹ ਨਹੀਂ ਗਈ+ ਅਤੇ ਉਸ ਨੇ ਆਪਣੇ ਪਤੀ ਨੂੰ ਕਿਹਾ ਸੀ: “ਜਦੋਂ ਮੁੰਡੇ ਦਾ ਦੁੱਧ ਛੁਡਾਇਆ ਜਾਵੇਗਾ, ਉਦੋਂ ਮੈਂ ਉਸ ਨੂੰ ਲੈ ਕੇ ਜਾਵਾਂਗੀ; ਫਿਰ ਉਹ ਯਹੋਵਾਹ ਅੱਗੇ ਜਾਵੇਗਾ ਅਤੇ ਉਹ ਉੱਥੇ ਹੀ ਰਹੇਗਾ।”+
24 ਮੁੰਡੇ ਦਾ ਦੁੱਧ ਛੁਡਾਉਂਦਿਆਂ ਹੀ ਉਹ ਉਸ ਨੂੰ ਸ਼ੀਲੋਹ ਲੈ ਗਈ ਅਤੇ ਉਹ ਆਪਣੇ ਨਾਲ ਤਿੰਨ ਸਾਲਾਂ ਦਾ ਇਕ ਬਲਦ, ਇਕ ਏਫਾ* ਆਟਾ ਅਤੇ ਦਾਖਰਸ ਦਾ ਇਕ ਘੜਾ ਲੈ ਕੇ ਗਈ।+ ਉਹ ਸ਼ੀਲੋਹ ਵਿਚ ਯਹੋਵਾਹ ਦੇ ਘਰ ਗਈ+ ਤੇ ਮੁੰਡੇ ਨੂੰ ਵੀ ਨਾਲ ਲੈ ਗਈ।