-
ਨਿਆਈਆਂ 13:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਯਹੋਵਾਹ ਦਾ ਦੂਤ ਉਸ ਔਰਤ ਸਾਮ੍ਹਣੇ ਪ੍ਰਗਟ ਹੋਇਆ ਤੇ ਉਸ ਨੂੰ ਕਿਹਾ: “ਦੇਖ, ਤੂੰ ਬਾਂਝ ਹੈਂ ਤੇ ਤੇਰੀ ਕੋਈ ਔਲਾਦ ਨਹੀਂ। ਪਰ ਤੂੰ ਗਰਭਵਤੀ ਹੋਵੇਂਗੀ ਤੇ ਇਕ ਪੁੱਤਰ ਨੂੰ ਜਨਮ ਦੇਵੇਂਗੀ।+
-