-
ਲੇਵੀਆਂ 11:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “‘ਹਰ ਜਾਨਵਰ ਜਿਸ ਦੇ ਖੁਰ ਪਾਟੇ ਹੁੰਦੇ ਹਨ, ਪਰ ਉਸ ਦੇ ਖੁਰਾਂ ਵਿਚਕਾਰ ਜਗ੍ਹਾ ਨਹੀਂ ਹੁੰਦੀ ਤੇ ਉਹ ਜੁਗਾਲੀ ਨਹੀਂ ਕਰਦਾ, ਉਹ ਤੁਹਾਡੇ ਲਈ ਅਸ਼ੁੱਧ ਹੈ। ਉਸ ਨੂੰ ਛੂਹਣ ਵਾਲਾ ਇਨਸਾਨ ਅਸ਼ੁੱਧ ਹੋਵੇਗਾ।+ 27 ਚਾਰ ਪੈਰਾਂ ਉੱਤੇ ਤੁਰਨ ਵਾਲੇ ਜਾਨਵਰਾਂ ਵਿੱਚੋਂ ਜਿਹੜੇ ਪੰਜਿਆਂ ਉੱਤੇ ਤੁਰਦੇ ਹਨ, ਉਹ ਤੁਹਾਡੇ ਲਈ ਅਸ਼ੁੱਧ ਹਨ। ਉਨ੍ਹਾਂ ਦੀ ਲਾਸ਼ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ।
-