-
ਉਤਪਤ 18:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਫਿਰ ਅਬਰਾਹਾਮ ਭੱਜ ਕੇ ਇੱਜੜ ਕੋਲ ਗਿਆ ਅਤੇ ਇਕ ਤੰਦਰੁਸਤ ਤੇ ਨਰਮ ਵੱਛਾ ਲੈ ਕੇ ਇਕ ਸੇਵਾਦਾਰ ਨੂੰ ਦਿੱਤਾ ਅਤੇ ਉਸ ਨੇ ਇਸ ਨੂੰ ਵੱਢ ਕੇ ਫਟਾਫਟ ਪਕਾਇਆ।
-
-
ਨਿਆਈਆਂ 6:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਕਿਰਪਾ ਕਰ ਕੇ ਇੱਥੋਂ ਜਾਈਂ ਨਾ ਜਦ ਤਕ ਮੈਂ ਆਪਣੀ ਭੇਟ ਲੈ ਕੇ ਵਾਪਸ ਨਾ ਆਵਾਂ ਤੇ ਤੇਰੇ ਅੱਗੇ ਨਾ ਰੱਖ ਦਿਆਂ।”+ ਇਸ ਲਈ ਉਸ ਨੇ ਕਿਹਾ: “ਠੀਕ ਹੈ, ਜਦ ਤਕ ਤੂੰ ਵਾਪਸ ਨਹੀਂ ਆਉਂਦਾ, ਮੈਂ ਇੱਥੇ ਹੀ ਰਹਾਂਗਾ।” 19 ਗਿਦਾਊਨ ਅੰਦਰ ਗਿਆ ਅਤੇ ਉਸ ਨੇ ਇਕ ਮੇਮਣਾ ਤਿਆਰ ਕੀਤਾ ਤੇ ਇਕ ਏਫਾ* ਆਟੇ ਦੀਆਂ ਬੇਖਮੀਰੀਆਂ ਰੋਟੀਆਂ ਬਣਾਈਆਂ।+ ਉਸ ਨੇ ਮੀਟ ਟੋਕਰੀ ਵਿਚ ਰੱਖਿਆ ਤੇ ਤਰੀ ਪਤੀਲੇ ਵਿਚ ਪਾ ਲਈ; ਫਿਰ ਉਹ ਇਹ ਸਭ ਬਾਹਰ ਲੈ ਆਇਆ ਤੇ ਵੱਡੇ ਦਰਖ਼ਤ ਥੱਲੇ ਉਸ ਅੱਗੇ ਪਰੋਸਿਆ।
-