-
ਨਿਆਈਆਂ 14:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਸਮਸੂਨ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਇਕ ਬੁਝਾਰਤ ਪਾਉਂਦਾ ਹਾਂ। ਜੇ ਤੁਸੀਂ ਦਾਅਵਤ ਦੇ ਸੱਤਾਂ ਦਿਨਾਂ ਦੌਰਾਨ ਇਸ ਨੂੰ ਬੁੱਝ ਲਓ ਤੇ ਮੈਨੂੰ ਇਸ ਦਾ ਜਵਾਬ ਦੱਸੋ, ਤਾਂ ਮੈਂ ਤੁਹਾਨੂੰ ਮਲਮਲ ਦੇ 30 ਕੁੜਤੇ ਅਤੇ 30 ਜੋੜੇ ਕੱਪੜੇ ਦਿਆਂਗਾ।
-