-
ਨਿਆਈਆਂ 14:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਚੌਥੇ ਦਿਨ ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ: “ਤੂੰ ਆਪਣੇ ਪਤੀ ਨੂੰ ਫੁਸਲਾ+ ਕਿ ਉਹ ਸਾਨੂੰ ਇਸ ਬੁਝਾਰਤ ਦਾ ਜਵਾਬ ਦੱਸੇ। ਨਹੀਂ ਤਾਂ ਅਸੀਂ ਤੈਨੂੰ ਤੇ ਤੇਰੇ ਪਿਤਾ ਦੇ ਘਰਾਣੇ ਨੂੰ ਅੱਗ ਨਾਲ ਸਾੜ ਸੁੱਟਾਂਗੇ। ਕੀ ਤੁਸੀਂ ਸਾਨੂੰ ਇੱਥੇ ਇਸ ਲਈ ਸੱਦਿਆ ਤਾਂਕਿ ਅਸੀਂ ਲੁੱਟੇ ਜਾਈਏ?”
-