-
ਨਿਆਈਆਂ 14:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਸ ਲਈ ਸਮਸੂਨ ਦੀ ਪਤਨੀ ਉਸ ਅੱਗੇ ਰੋਣ ਲੱਗੀ ਤੇ ਕਿਹਾ: “ਤੂੰ ਮੇਰੇ ਨਾਲ ਨਫ਼ਰਤ ਕਰਦਾ ਹੈਂ; ਤੂੰ ਮੈਨੂੰ ਪਿਆਰ ਨਹੀਂ ਕਰਦਾ।+ ਤੂੰ ਮੇਰੇ ਲੋਕਾਂ ਨੂੰ ਬੁਝਾਰਤ ਪਾਈ ਹੈ, ਪਰ ਤੂੰ ਮੈਨੂੰ ਉਸ ਦਾ ਜਵਾਬ ਨਹੀਂ ਦੱਸਿਆ।” ਇਹ ਸੁਣ ਕੇ ਉਸ ਨੇ ਕਿਹਾ: “ਮੈਂ ਤਾਂ ਆਪਣੇ ਮਾਤਾ-ਪਿਤਾ ਨੂੰ ਵੀ ਨਹੀਂ ਦੱਸਿਆ! ਫਿਰ ਤੈਨੂੰ ਕਿਉਂ ਦੱਸਾਂ?”
-