ਨਿਆਈਆਂ 16:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਲਿਸਤੀ ਹਾਕਮਾਂ ਨੇ ਉਸ ਕੋਲ ਆ ਕੇ ਕਿਹਾ: “ਉਹਨੂੰ ਫੁਸਲਾ ਕੇ*+ ਪਤਾ ਕਰ ਕਿ ਉਹਦੇ ਵਿਚ ਇੰਨਾ ਜ਼ੋਰ ਕਿੱਥੋਂ ਆਉਂਦਾ ਹੈ, ਅਸੀਂ ਉਸ ʼਤੇ ਭਾਰੀ ਕਿੱਦਾਂ ਪੈ ਸਕਦੇ ਹਾਂ ਤੇ ਕਿਵੇਂ ਉਹਨੂੰ ਬੰਨ੍ਹ ਕੇ ਕਾਬੂ ਕਰ ਸਕਦੇ ਹਾਂ। ਇਸ ਦੇ ਲਈ ਸਾਡੇ ਵਿੱਚੋਂ ਹਰੇਕ ਜਣਾ ਤੈਨੂੰ ਚਾਂਦੀ ਦੇ 1,100 ਟੁਕੜੇ ਦੇਵੇਗਾ।”
5 ਫਲਿਸਤੀ ਹਾਕਮਾਂ ਨੇ ਉਸ ਕੋਲ ਆ ਕੇ ਕਿਹਾ: “ਉਹਨੂੰ ਫੁਸਲਾ ਕੇ*+ ਪਤਾ ਕਰ ਕਿ ਉਹਦੇ ਵਿਚ ਇੰਨਾ ਜ਼ੋਰ ਕਿੱਥੋਂ ਆਉਂਦਾ ਹੈ, ਅਸੀਂ ਉਸ ʼਤੇ ਭਾਰੀ ਕਿੱਦਾਂ ਪੈ ਸਕਦੇ ਹਾਂ ਤੇ ਕਿਵੇਂ ਉਹਨੂੰ ਬੰਨ੍ਹ ਕੇ ਕਾਬੂ ਕਰ ਸਕਦੇ ਹਾਂ। ਇਸ ਦੇ ਲਈ ਸਾਡੇ ਵਿੱਚੋਂ ਹਰੇਕ ਜਣਾ ਤੈਨੂੰ ਚਾਂਦੀ ਦੇ 1,100 ਟੁਕੜੇ ਦੇਵੇਗਾ।”