-
ਨਿਆਈਆਂ 15:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਲਈ ਸਮਸੂਨ ਗਿਆ ਤੇ ਉਸ ਨੇ 300 ਲੂੰਬੜੀਆਂ ਫੜ ਲਈਆਂ। ਫਿਰ ਉਸ ਨੇ ਮਸ਼ਾਲਾਂ ਲਈਆਂ ਅਤੇ ਦੋ-ਦੋ ਲੂੰਬੜੀਆਂ ਦੀਆਂ ਪੂਛਾਂ ਬੰਨ੍ਹ ਦਿੱਤੀਆਂ ਤੇ ਦੋਹਾਂ ਪੂਛਾਂ ਵਿਚ ਇਕ-ਇਕ ਮਸ਼ਾਲ ਫਸਾ ਦਿੱਤੀ। 5 ਫਿਰ ਉਸ ਨੇ ਮਸ਼ਾਲਾਂ ਨੂੰ ਅੱਗ ਲਾ ਦਿੱਤੀ ਅਤੇ ਲੂੰਬੜੀਆਂ ਨੂੰ ਫਲਿਸਤੀਆਂ ਦੀ ਖੜ੍ਹੀ ਫ਼ਸਲ ਦੇ ਖੇਤਾਂ ਵਿਚ ਭੇਜ ਦਿੱਤਾ। ਉਸ ਨੇ ਅੱਗ ਨਾਲ ਸਭ ਕੁਝ ਸਾੜ ਸੁੱਟਿਆ, ਹਾਂ, ਉਸ ਨੇ ਭਰੀਆਂ, ਖੜ੍ਹੀ ਫ਼ਸਲ, ਅੰਗੂਰਾਂ ਦੇ ਬਾਗ਼ਾਂ ਅਤੇ ਜ਼ੈਤੂਨ ਦੇ ਬਾਗ਼ਾਂ ਨੂੰ ਫੂਕ ਸੁੱਟਿਆ।
-