-
ਨਿਆਈਆਂ 16:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਫਲਿਸਤੀਆਂ ਨੇ ਉਸ ਨੂੰ ਫੜ ਲਿਆ ਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ। ਫਿਰ ਉਹ ਉਸ ਨੂੰ ਹੇਠਾਂ ਗਾਜ਼ਾ ਲੈ ਆਏ ਤੇ ਉਸ ਨੂੰ ਤਾਂਬੇ ਦੀਆਂ ਦੋ ਬੇੜੀਆਂ ਨਾਲ ਬੰਨ੍ਹਿਆ ਅਤੇ ਉਹ ਜੇਲ੍ਹ ਵਿਚ ਅਨਾਜ ਪੀਹਣ ਲੱਗਾ।
-