-
ਨਿਆਈਆਂ 2:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਸ ਲਈ ਯਹੋਵਾਹ ਨਿਆਂਕਾਰ ਖੜ੍ਹੇ ਕਰਦਾ ਰਿਹਾ ਜੋ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥੋਂ ਬਚਾਉਂਦੇ ਸਨ।+
-
-
ਨਿਆਈਆਂ 15:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਉਸ ਨੇ ਫਲਿਸਤੀਆਂ ਦੇ ਦਿਨਾਂ ਵਿਚ 20 ਸਾਲ ਇਜ਼ਰਾਈਲ ਦਾ ਨਿਆਂ ਕੀਤਾ।+
-