ਕੂਚ 20:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ਉੱਤੇ ਹੋਵੇ ਜਾਂ ਪਾਣੀਆਂ ਦੇ ਵਿਚ।+ ਲੇਵੀਆਂ 26:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “‘ਤੂੰ ਆਪਣੇ ਲਈ ਨਿਕੰਮੇ ਦੇਵਤਿਆਂ ਦੀਆਂ ਮੂਰਤਾਂ ਨਾ ਬਣਾ+ ਅਤੇ ਤੂੰ ਆਪਣੇ ਵਾਸਤੇ ਤਰਾਸ਼ੇ ਹੋਏ ਬੁੱਤ+ ਜਾਂ ਪੂਜਾ-ਥੰਮ੍ਹ ਖੜ੍ਹੇ ਨਾ ਕਰ। ਤੂੰ ਦੇਸ਼ ਵਿਚ ਨਕਾਸ਼ੀਦਾਰ ਪੱਥਰਾਂ+ ਸਾਮ੍ਹਣੇ ਮੱਥਾ ਨਾ ਟੇਕ;+ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ। ਬਿਵਸਥਾ ਸਾਰ 27:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “‘ਸਰਾਪਿਆ ਹੈ ਉਹ ਆਦਮੀ ਜਿਹੜਾ ਮੂਰਤ ਘੜਦਾ ਹੈ+ ਜਾਂ ਧਾਤ ਦੀ ਮੂਰਤ*+ ਬਣਾਉਂਦਾ ਹੈ ਅਤੇ ਇਸ ਨੂੰ ਲੁਕਾ ਕੇ ਰੱਖਦਾ ਹੈ। ਕਾਰੀਗਰ* ਦੇ ਹੱਥਾਂ ਦੀਆਂ ਬਣਾਈਆਂ ਇਹ ਮੂਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀਆਂ ਹਨ।’+ (ਅਤੇ ਫਿਰ ਸਾਰੇ ਲੋਕ ਜਵਾਬ ਵਿਚ ਕਹਿਣ, ‘ਆਮੀਨ!’*)
4 “ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ਉੱਤੇ ਹੋਵੇ ਜਾਂ ਪਾਣੀਆਂ ਦੇ ਵਿਚ।+
26 “‘ਤੂੰ ਆਪਣੇ ਲਈ ਨਿਕੰਮੇ ਦੇਵਤਿਆਂ ਦੀਆਂ ਮੂਰਤਾਂ ਨਾ ਬਣਾ+ ਅਤੇ ਤੂੰ ਆਪਣੇ ਵਾਸਤੇ ਤਰਾਸ਼ੇ ਹੋਏ ਬੁੱਤ+ ਜਾਂ ਪੂਜਾ-ਥੰਮ੍ਹ ਖੜ੍ਹੇ ਨਾ ਕਰ। ਤੂੰ ਦੇਸ਼ ਵਿਚ ਨਕਾਸ਼ੀਦਾਰ ਪੱਥਰਾਂ+ ਸਾਮ੍ਹਣੇ ਮੱਥਾ ਨਾ ਟੇਕ;+ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ।
15 “‘ਸਰਾਪਿਆ ਹੈ ਉਹ ਆਦਮੀ ਜਿਹੜਾ ਮੂਰਤ ਘੜਦਾ ਹੈ+ ਜਾਂ ਧਾਤ ਦੀ ਮੂਰਤ*+ ਬਣਾਉਂਦਾ ਹੈ ਅਤੇ ਇਸ ਨੂੰ ਲੁਕਾ ਕੇ ਰੱਖਦਾ ਹੈ। ਕਾਰੀਗਰ* ਦੇ ਹੱਥਾਂ ਦੀਆਂ ਬਣਾਈਆਂ ਇਹ ਮੂਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀਆਂ ਹਨ।’+ (ਅਤੇ ਫਿਰ ਸਾਰੇ ਲੋਕ ਜਵਾਬ ਵਿਚ ਕਹਿਣ, ‘ਆਮੀਨ!’*)