ਰੂਥ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਤੁਹਾਡੇ ਦੋਹਾਂ ਦੇ ਘਰ ਦੁਬਾਰਾ ਵਸਾਏ ਤੇ ਤੁਹਾਨੂੰ ਆਪਣੇ ਪਤੀਆਂ ਦੇ ਘਰ ਸੁੱਖ ਬਖ਼ਸ਼ੇ।”+ ਫਿਰ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਉੱਚੀ-ਉੱਚੀ ਰੋਈਆਂ।
9 ਯਹੋਵਾਹ ਤੁਹਾਡੇ ਦੋਹਾਂ ਦੇ ਘਰ ਦੁਬਾਰਾ ਵਸਾਏ ਤੇ ਤੁਹਾਨੂੰ ਆਪਣੇ ਪਤੀਆਂ ਦੇ ਘਰ ਸੁੱਖ ਬਖ਼ਸ਼ੇ।”+ ਫਿਰ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਉੱਚੀ-ਉੱਚੀ ਰੋਈਆਂ।