ਕੂਚ 34:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਨੇ ਉਸ ਦੇ ਅੱਗਿਓਂ ਦੀ ਲੰਘਦੇ ਹੋਏ ਐਲਾਨ ਕੀਤਾ: “ਯਹੋਵਾਹ, ਯਹੋਵਾਹ, ਦਇਆਵਾਨ+ ਅਤੇ ਰਹਿਮਦਿਲ*+ ਪਰਮੇਸ਼ੁਰ ਜੋ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਉਹ ਅਟੱਲ ਪਿਆਰ+ ਅਤੇ ਸੱਚਾਈ*+ ਨਾਲ ਭਰਪੂਰ ਹੈ, ਰੂਥ 2:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਇਹ ਸੁਣ ਕੇ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ: “ਜੀਉਂਦਿਆਂ ਅਤੇ ਮਰਿਆਂ ਲਈ ਅਟੱਲ ਪਿਆਰ ਦਿਖਾਉਣ ਵਾਲਾ+ ਪਰਮੇਸ਼ੁਰ ਯਹੋਵਾਹ ਉਸ ਨੂੰ ਬਰਕਤ ਦੇਵੇ।” ਨਾਓਮੀ ਨੇ ਇਹ ਵੀ ਕਿਹਾ: “ਉਹ ਸਾਡਾ ਰਿਸ਼ਤੇਦਾਰ ਹੈ।+ ਉਹ ਸਾਡਾ ਛੁਡਾਉਣ ਵਾਲਾ ਹੈ।”*+
6 ਯਹੋਵਾਹ ਨੇ ਉਸ ਦੇ ਅੱਗਿਓਂ ਦੀ ਲੰਘਦੇ ਹੋਏ ਐਲਾਨ ਕੀਤਾ: “ਯਹੋਵਾਹ, ਯਹੋਵਾਹ, ਦਇਆਵਾਨ+ ਅਤੇ ਰਹਿਮਦਿਲ*+ ਪਰਮੇਸ਼ੁਰ ਜੋ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਉਹ ਅਟੱਲ ਪਿਆਰ+ ਅਤੇ ਸੱਚਾਈ*+ ਨਾਲ ਭਰਪੂਰ ਹੈ,
20 ਇਹ ਸੁਣ ਕੇ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ: “ਜੀਉਂਦਿਆਂ ਅਤੇ ਮਰਿਆਂ ਲਈ ਅਟੱਲ ਪਿਆਰ ਦਿਖਾਉਣ ਵਾਲਾ+ ਪਰਮੇਸ਼ੁਰ ਯਹੋਵਾਹ ਉਸ ਨੂੰ ਬਰਕਤ ਦੇਵੇ।” ਨਾਓਮੀ ਨੇ ਇਹ ਵੀ ਕਿਹਾ: “ਉਹ ਸਾਡਾ ਰਿਸ਼ਤੇਦਾਰ ਹੈ।+ ਉਹ ਸਾਡਾ ਛੁਡਾਉਣ ਵਾਲਾ ਹੈ।”*+