-
ਬਿਵਸਥਾ ਸਾਰ 25:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “ਜੇ ਉਹ ਆਦਮੀ ਆਪਣੀ ਭਾਬੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ, ਤਾਂ ਉਸ ਦੇ ਭਰਾ ਦੀ ਵਿਧਵਾ ਸ਼ਹਿਰ ਦੇ ਦਰਵਾਜ਼ੇ ʼਤੇ ਬਜ਼ੁਰਗਾਂ ਕੋਲ ਜਾਵੇ ਅਤੇ ਉਨ੍ਹਾਂ ਨੂੰ ਕਹੇ, ‘ਮੇਰੇ ਪਤੀ ਦੇ ਭਰਾ ਨੇ ਇਜ਼ਰਾਈਲ ਵਿਚ ਆਪਣੇ ਭਰਾ ਦੇ ਵੰਸ਼ ਨੂੰ ਅੱਗੇ ਤੋਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹ ਮੇਰੇ ਨਾਲ ਵਿਆਹ ਕਰਾ ਕੇ ਆਪਣਾ ਫ਼ਰਜ਼ ਨਿਭਾਉਣ ਤੋਂ ਇਨਕਾਰ ਕਰ ਰਿਹਾ ਹੈ।’
-