ਰੂਥ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇਜ਼ਰਾਈਲ ਵਿਚ ਨਿਆਂਕਾਰ+ ਨਿਆਂ ਕਰਦੇ ਸਨ।* ਉਦੋਂ ਦੇਸ਼ ਵਿਚ ਕਾਲ਼ ਪੈ ਗਿਆ। ਉਸ ਸਮੇਂ ਇਕ ਆਦਮੀ ਯਹੂਦਾਹ ਦੇ ਬੈਤਲਹਮ+ ਤੋਂ ਮੋਆਬ ਦੇਸ਼*+ ਵਿਚ ਪਰਦੇਸੀ ਵਜੋਂ ਰਹਿਣ ਚਲਾ ਗਿਆ। ਉਹ ਆਪਣੀ ਪਤਨੀ ਅਤੇ ਆਪਣੇ ਦੋਹਾਂ ਪੁੱਤਰਾਂ ਨੂੰ ਆਪਣੇ ਨਾਲ ਲੈ ਗਿਆ। ਮੀਕਾਹ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੇ ਬੈਤਲਹਮ ਅਫਰਾਥਾਹ,+ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚੋਂ* ਮਾਮੂਲੀ ਜਿਹਾ ਹੈਂ,ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ+ਜੋ ਯੁਗਾਂ-ਯੁਗਾਂ ਤੋਂ, ਹਾਂ, ਬਹੁਤ ਲੰਬੇ ਸਮੇਂ ਤੋਂ ਹੈ।
1 ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇਜ਼ਰਾਈਲ ਵਿਚ ਨਿਆਂਕਾਰ+ ਨਿਆਂ ਕਰਦੇ ਸਨ।* ਉਦੋਂ ਦੇਸ਼ ਵਿਚ ਕਾਲ਼ ਪੈ ਗਿਆ। ਉਸ ਸਮੇਂ ਇਕ ਆਦਮੀ ਯਹੂਦਾਹ ਦੇ ਬੈਤਲਹਮ+ ਤੋਂ ਮੋਆਬ ਦੇਸ਼*+ ਵਿਚ ਪਰਦੇਸੀ ਵਜੋਂ ਰਹਿਣ ਚਲਾ ਗਿਆ। ਉਹ ਆਪਣੀ ਪਤਨੀ ਅਤੇ ਆਪਣੇ ਦੋਹਾਂ ਪੁੱਤਰਾਂ ਨੂੰ ਆਪਣੇ ਨਾਲ ਲੈ ਗਿਆ।
2 ਹੇ ਬੈਤਲਹਮ ਅਫਰਾਥਾਹ,+ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚੋਂ* ਮਾਮੂਲੀ ਜਿਹਾ ਹੈਂ,ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ+ਜੋ ਯੁਗਾਂ-ਯੁਗਾਂ ਤੋਂ, ਹਾਂ, ਬਹੁਤ ਲੰਬੇ ਸਮੇਂ ਤੋਂ ਹੈ।