-
2 ਰਾਜਿਆਂ 9:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਜਦੋਂ ਤੂੰ ਉੱਥੇ ਪਹੁੰਚੇਂ, ਤਾਂ ਯੇਹੂ+ ਨੂੰ ਲੱਭੀਂ ਜੋ ਯਹੋਸ਼ਾਫ਼ਾਟ ਦਾ ਪੁੱਤਰ ਤੇ ਨਿਮਸ਼ੀ ਦਾ ਪੋਤਾ ਹੈ; ਅੰਦਰ ਜਾਈਂ ਤੇ ਉਸ ਨੂੰ ਉਸ ਦੇ ਭਰਾਵਾਂ ਵਿੱਚੋਂ ਉੱਠਣ ਨੂੰ ਕਹੀਂ ਤੇ ਉਸ ਨੂੰ ਕੋਠੜੀ ਵਿਚ ਲੈ ਜਾਈਂ। 3 ਫਿਰ ਤੇਲ ਦੀ ਕੁੱਪੀ ਲਈਂ ਤੇ ਇਸ ਨੂੰ ਉਸ ਦੇ ਸਿਰ ʼਤੇ ਡੋਲ੍ਹ ਦੇਈਂ ਤੇ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ ਕਰਦਾ ਹਾਂ।”’+ ਫਿਰ ਦਰਵਾਜ਼ਾ ਖੋਲ੍ਹ ਕੇ ਫਟਾਫਟ ਭੱਜ ਜਾਈਂ।”
-