1 ਸਮੂਏਲ 1:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਇਹ ਸੁਣ ਕੇ ਹੰਨਾਹ ਨੇ ਕਿਹਾ: “ਨਹੀਂ ਮੇਰੇ ਮਾਲਕ! ਮੈਂ ਤਾਂ ਦੁੱਖਾਂ ਦੀ ਮਾਰੀ ਹੋਈ ਹਾਂ; ਮੈਂ ਦਾਖਰਸ ਜਾਂ ਸ਼ਰਾਬ ਨਹੀਂ ਪੀਤੀ ਹੋਈ, ਸਗੋਂ ਮੈਂ ਤਾਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਰਹੀ ਹਾਂ।+
15 ਇਹ ਸੁਣ ਕੇ ਹੰਨਾਹ ਨੇ ਕਿਹਾ: “ਨਹੀਂ ਮੇਰੇ ਮਾਲਕ! ਮੈਂ ਤਾਂ ਦੁੱਖਾਂ ਦੀ ਮਾਰੀ ਹੋਈ ਹਾਂ; ਮੈਂ ਦਾਖਰਸ ਜਾਂ ਸ਼ਰਾਬ ਨਹੀਂ ਪੀਤੀ ਹੋਈ, ਸਗੋਂ ਮੈਂ ਤਾਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਰਹੀ ਹਾਂ।+