25 ਫਿਰ ਯਹੋਵਾਹ ਬੱਦਲ ਵਿਚ ਥੱਲੇ ਆਇਆ+ ਅਤੇ ਮੂਸਾ ਨਾਲ ਗੱਲ ਕੀਤੀ।+ ਉਸ ਨੇ ਮੂਸਾ ਨੂੰ ਜੋ ਸ਼ਕਤੀ+ ਦਿੱਤੀ ਸੀ, ਉਸ ਵਿੱਚੋਂ ਥੋੜ੍ਹੀ ਜਿਹੀ ਲੈ ਕੇ ਉਨ੍ਹਾਂ 70 ਬਜ਼ੁਰਗਾਂ ਨੂੰ ਦਿੱਤੀ। ਜਿਉਂ ਹੀ ਉਨ੍ਹਾਂ ਨੂੰ ਸ਼ਕਤੀ ਮਿਲੀ, ਉਹ ਨਬੀਆਂ ਵਾਂਗ ਕਰਨ ਲੱਗ ਪਏ,+ ਪਰ ਉਨ੍ਹਾਂ ਨੇ ਦੁਬਾਰਾ ਕਦੇ ਇਸ ਤਰ੍ਹਾਂ ਨਹੀਂ ਕੀਤਾ।