-
1 ਸਮੂਏਲ 9:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਇਕ ਵਾਰ ਜਦ ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ, ਤਾਂ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਕਿਹਾ: “ਇੱਦਾਂ ਕਰ ਤੂੰ ਆਪਣੇ ਨਾਲ ਇਕ ਸੇਵਾਦਾਰ ਨੂੰ ਲੈ ਜਾ ਅਤੇ ਗਧੀਆਂ ਨੂੰ ਲੱਭ।”
-