-
1 ਸਮੂਏਲ 11:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਯਾਬੇਸ਼ ਦੇ ਬਜ਼ੁਰਗਾਂ ਨੇ ਉਸ ਨੂੰ ਕਿਹਾ: “ਸਾਨੂੰ ਸੱਤ ਦਿਨਾਂ ਦਾ ਸਮਾਂ ਦਿਓ ਤਾਂਕਿ ਅਸੀਂ ਸਾਰੇ ਇਜ਼ਰਾਈਲ ਵਿਚ ਆਦਮੀਆਂ ਨੂੰ ਭੇਜ ਕੇ ਸੰਦੇਸ਼ ਦੇ ਸਕੀਏ। ਜੇ ਸਾਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਮਿਲਿਆ, ਤਾਂ ਅਸੀਂ ਤੁਹਾਡੇ ਅੱਗੇ ਗੋਡੇ ਟੇਕ ਦਿਆਂਗੇ।”
-