-
2 ਸਮੂਏਲ 19:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਪਰ ਦਾਊਦ ਨੇ ਕਿਹਾ: “ਹੇ ਸਰੂਯਾਹ ਦੇ ਪੁੱਤਰੋ, ਤੁਹਾਡਾ ਇਸ ਨਾਲ ਕੀ ਲੈਣਾ-ਦੇਣਾ+ ਜੋ ਤੁਸੀਂ ਅੱਜ ਮੇਰੇ ਖ਼ਿਲਾਫ਼ ਕੰਮ ਕਰੋ? ਕੀ ਅੱਜ ਦੇ ਦਿਨ ਇਜ਼ਰਾਈਲ ਵਿਚ ਕਿਸੇ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਚਾਹੀਦਾ? ਕੀ ਮੈਂ ਨਹੀਂ ਜਾਣਦਾ ਕਿ ਅੱਜ ਮੈਂ ਇਜ਼ਰਾਈਲ ʼਤੇ ਰਾਜਾ ਹਾਂ?”
-