-
1 ਸਮੂਏਲ 11:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਫਿਰ ਉਸ ਨੇ ਬਜ਼ਕ ਵਿਚ ਉਨ੍ਹਾਂ ਦੀ ਗਿਣਤੀ ਕੀਤੀ। ਇਜ਼ਰਾਈਲੀਆਂ ਦੀ ਗਿਣਤੀ 3,00,000 ਸੀ ਤੇ ਯਹੂਦਾਹ ਦੇ ਆਦਮੀਆਂ ਦੀ ਗਿਣਤੀ 30,000 ਸੀ।
-
-
1 ਸਮੂਏਲ 13:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਫਿਰ ਸਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਗਿਬਆਹ ਨੂੰ ਚਲਾ ਗਿਆ ਅਤੇ ਸ਼ਾਊਲ ਨੇ ਲੋਕਾਂ ਦੀ ਗਿਣਤੀ ਕੀਤੀ; ਉਸ ਦੇ ਨਾਲ ਲਗਭਗ 600 ਆਦਮੀ ਬਾਕੀ ਰਹਿ ਗਏ ਸਨ।+
-