-
ਗਿਣਤੀ 10:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਜੇ ਤੂੰ ਸਾਡੇ ਨਾਲ ਚੱਲੇਂਗਾ,+ ਤਾਂ ਯਹੋਵਾਹ ਸਾਡੇ ਨਾਲ ਜੋ ਭਲਾਈ ਕਰੇਗਾ, ਅਸੀਂ ਵੀ ਤੇਰੇ ਨਾਲ ਉਸੇ ਤਰ੍ਹਾਂ ਭਲਾਈ ਕਰਾਂਗੇ।”
-
-
ਗਿਣਤੀ 24:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਜਦੋਂ ਉਸ ਨੇ ਕੇਨੀਆਂ ਨੂੰ ਦੇਖਿਆ,+ ਤਾਂ ਉਸ ਨੇ ਆਪਣਾ ਸੰਦੇਸ਼ ਜਾਰੀ ਰੱਖਿਆ:
“ਤੇਰਾ ਵਸੇਬਾ ਮਜ਼ਬੂਤ ਚਟਾਨ ʼਤੇ ਹੈ ਅਤੇ ਇਸ ਨੂੰ ਕੋਈ ਖ਼ਤਰਾ ਨਹੀਂ ਹੈ।
-