-
ਉਤਪਤ 19:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਉਨ੍ਹਾਂ ਆਦਮੀਆਂ ਨੇ ਲੂਤ ਨੂੰ ਕਿਹਾ: “ਕੀ ਇੱਥੇ ਤੇਰੇ ਹੋਰ ਵੀ ਰਿਸ਼ਤੇਦਾਰ ਹਨ? ਤੇਰੇ ਜਵਾਈ, ਤੇਰੇ ਮੁੰਡੇ, ਧੀਆਂ ਅਤੇ ਤੇਰੇ ਹੋਰ ਜਿੰਨੇ ਲੋਕ ਹਨ, ਉਨ੍ਹਾਂ ਸਾਰਿਆਂ ਨੂੰ ਸ਼ਹਿਰੋਂ ਬਾਹਰ ਲੈ ਜਾ। 13 ਅਸੀਂ ਇਸ ਸ਼ਹਿਰ ਨੂੰ ਤਬਾਹ ਕਰਨ ਜਾ ਰਹੇ ਹਾਂ ਕਿਉਂਕਿ ਇੱਥੇ ਦੇ ਲੋਕਾਂ ਖ਼ਿਲਾਫ਼ ਸ਼ਿਕਾਇਤਾਂ ਯਹੋਵਾਹ ਦੇ ਹਜ਼ੂਰ ਪਹੁੰਚੀਆਂ ਹਨ,*+ ਇਸ ਕਰਕੇ ਯਹੋਵਾਹ ਨੇ ਸਾਨੂੰ ਇਸ ਸ਼ਹਿਰ ਨੂੰ ਨਸ਼ਟ ਕਰਨ ਲਈ ਘੱਲਿਆ ਹੈ।
-