ਉਤਪਤ 25:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸਮਾਏਲ 137 ਸਾਲ ਜੀਉਂਦਾ ਰਿਹਾ। ਫਿਰ ਉਸ ਨੇ ਆਖ਼ਰੀ ਸਾਹ ਲਿਆ ਅਤੇ ਉਹ ਆਪਣੇ ਲੋਕਾਂ ਵਿਚ ਜਾ ਰਲ਼ਿਆ। 18 ਉਸ ਦੀ ਔਲਾਦ ਹਵੀਲਾਹ+ ਤੋਂ ਲੈ ਕੇ ਅੱਸ਼ੂਰ ਤਕ ਵੱਸਦੀ ਸੀ। ਹਵੀਲਾਹ ਸ਼ੂਰ+ ਦੇ ਲਾਗੇ ਹੈ ਜੋ ਮਿਸਰ ਦੇ ਨੇੜੇ ਹੈ। ਉਹ ਆਪਣੇ ਸਾਰੇ ਭਰਾਵਾਂ ਦੇ ਨੇੜੇ ਰਹਿੰਦੇ ਸਨ।*+
17 ਇਸਮਾਏਲ 137 ਸਾਲ ਜੀਉਂਦਾ ਰਿਹਾ। ਫਿਰ ਉਸ ਨੇ ਆਖ਼ਰੀ ਸਾਹ ਲਿਆ ਅਤੇ ਉਹ ਆਪਣੇ ਲੋਕਾਂ ਵਿਚ ਜਾ ਰਲ਼ਿਆ। 18 ਉਸ ਦੀ ਔਲਾਦ ਹਵੀਲਾਹ+ ਤੋਂ ਲੈ ਕੇ ਅੱਸ਼ੂਰ ਤਕ ਵੱਸਦੀ ਸੀ। ਹਵੀਲਾਹ ਸ਼ੂਰ+ ਦੇ ਲਾਗੇ ਹੈ ਜੋ ਮਿਸਰ ਦੇ ਨੇੜੇ ਹੈ। ਉਹ ਆਪਣੇ ਸਾਰੇ ਭਰਾਵਾਂ ਦੇ ਨੇੜੇ ਰਹਿੰਦੇ ਸਨ।*+