-
1 ਸਮੂਏਲ 9:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਇਹ ਸੁਣ ਕੇ ਸ਼ਾਊਲ ਨੇ ਕਿਹਾ: “ਕੀ ਮੈਂ ਇਕ ਬਿਨਯਾਮੀਨੀ ਨਹੀਂ ਹਾਂ ਜੋ ਇਜ਼ਰਾਈਲ ਦੇ ਗੋਤਾਂ ਵਿੱਚੋਂ ਸਭ ਤੋਂ ਛੋਟਾ ਹੈ+ ਅਤੇ ਮੇਰਾ ਪਰਿਵਾਰ ਬਿਨਯਾਮੀਨ ਦੇ ਗੋਤ ਦੇ ਸਾਰੇ ਪਰਿਵਾਰਾਂ ਵਿੱਚੋਂ ਸਭ ਤੋਂ ਮਾਮੂਲੀ ਜਿਹਾ ਨਹੀਂ? ਫਿਰ ਤੁਸੀਂ ਮੈਨੂੰ ਇਹ ਸਭ ਕੁਝ ਕਿਉਂ ਕਿਹਾ?”
-
-
1 ਸਮੂਏਲ 10:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਇਸ ਲਈ ਉਨ੍ਹਾਂ ਨੇ ਯਹੋਵਾਹ ਤੋਂ ਪੁੱਛਿਆ:+ “ਕੀ ਉਹ ਆਦਮੀ ਹਾਲੇ ਇੱਥੇ ਆਇਆ ਨਹੀਂ?” ਯਹੋਵਾਹ ਨੇ ਜਵਾਬ ਦਿੱਤਾ: “ਉਹ ਉੱਥੇ ਸਾਮਾਨ ਵਿਚਕਾਰ ਲੁਕਿਆ ਹੋਇਆ ਹੈ।”
-